Posts

worksheet of ninth punjabi

ਜਮਾਤ  ਨੌਵੀਂ                           ਵਿਸ਼ਾ -ਪੰਜਾਬੀ                    ਮਿਤੀ -22-7-17 ਪ੍ਰਸ਼ਨ -1 ਮੁਹਾਵਰਿਆਂ ਦੇ ਅਰਥ ਦੱਸੋ | 1 ਇਕ ਜਾਨ ਹੋਣਾ 2 ਇਜੱਤ ਨੂੰ ਵੱਟਾ ਲਾਉਣਾ 3 ਇੱਟ ਕੁੱਤੇ ਦਾ ਵੈਰ 4 ਇਕੋ ਲੱਖ ਦੀ ਕਰਨੀ 5 ਇੱਲ ਦੀ ਨਜ਼ਰ ਰੱਖਣੀ 6 ਈਦ  ਦਾ ਚੰਨ ਹੋਣਾ 

Kartar Singh Srabha

Image
ਕਰਤਾਰ ਸਿੰਘ ਸਰਾਭਾ ਦੇ ਜੀਵਨ ਉੱਤੇ ਚਾਨਣਾ ਪਾਉਣਾ |

worksheet of punjabi ix

Image

Worksheet Punjabi of class 9th

ਜਮਾਤ -ਨੌਵੀਂ                        ਵਿਸ਼ਾ -ਪੰਜਾਬੀ ਪ੍ਰਸ਼ਨ -1    ਕਬੱਡੀ ਲੇਖ ਕਿਸ ਦਾ ਲਿਖਿਆ ਹੋਇਆ ਹੈ? ਪ੍ਰਸ਼ਨ -2    ਅੰਬਰਸਰੀ ਕਬੱਡੀ ਦੀ ਕੀ ਵਿਸ਼ੇਸ਼ਤਾ ਹੈ ? ਪ੍ਰਸ਼ਨ -3    ਗੁੱਟ ਦਾ ਪੀਰ ਸਰਦਾਰ ਕਿਸ ਨੂੰ ਕਿਹਾ ਜਾਂਦਾ ਹੈ ? ਪ੍ਰਸ਼ਨ -4    ਚੌਧਰੀ ਮੁਹੰਮਦ ਸਦੀਕ ਨੂੰ ਕਿਸ ਨਾਂ ਨਾਲ ਜਾਣਿਆਂ ਜਾਂਦਾ ਹੈ ? ਪ੍ਰਸ਼ਨ -5    ਤੂਫ਼ਾਨ ਮੇਲ ਧਾਵੀ ਕਿਸ ਨੂੰ ਕਿਹਾ ਜਾਂਦਾ ਹੈ ? ਪ੍ਰਸ਼ਨ -6    ਕਿਸ ਨੂੰ ਦੋਸਤ ਮਿੱਤਰ ਘੁੱਗਾ ਕਹਿੰਦੇਸੀ ? ਪ੍ਰਸ਼ਨ -7    ਕਬੱਡੀ ਮੈਚ ਦਾ ਸਮਾਂ ਕਿਨ੍ਹਾਂ ਹੁੰਦਾਂ ਹੈ ? ਪ੍ਰਸ਼ਨ -8    ਸਿੰਮਲ ਰੁੱਖ ਸਰਾਇਰਾ ਦਾ ਸਾਰ ਲਿਖੋ |

Worksheet Of Class 9th Punjabi

ਜਮਾਤ -ਨੌਵੀ                                   ਵਰਕਸ਼ੀਟ ਪ੍ਰਸ਼ਨ -1  ਸੂਫ਼ੀ ਸ਼ਬਦ ਦਾ ਅਰਥ ਕੀ ਹੈ ? ਪ੍ਰਸ਼ਨ -2ਬੁਢਾਪੇ ਦੀਆਂ ਕੀ ਨਿਸ਼ਾਨੀਆਂ ਹਨ ? ਪ੍ਰਸ਼ਨ -3 ਰੱਬ ਕਿੱਥੇ ਮਿਲਦਾ ਹੈ ? ਪ੍ਰਸ਼ਨ -4 ਫ਼ਰੀਦ ਜੀ ਦੀ ਕਵਿਤਾ ਵਿਚ ਆਏ ਵਿਚਾਰਾ ਨੂੰ ਆਪਣੇ ਸ਼ਬਦਾਂ ਵਿਚ ਲਿਖੋ | ਪ੍ਰਸ਼ਨ -5 ਮੁਹਾਵਰਿਆਂ ਦੇ ਅਰਥ ਦੱਸੋ |- ਓਹੜ -ਪੋਹੜ ਕਰਨੇ ,ਉਨ ਲਾਹੁਣੀ ,ਉੱਨੀ ਇੱਕੀ ਦਾ ਫਰਕ ਪ੍ਰਸ਼ਨ -6 ਵਿਰੋਧੀ ਸ਼ਬਦ ਦੱਸੋ -ਉਜਾੜ ,ਉੱਦਮੀ ਔਂਤਰ ,ਸਭਿਆ |

hankari da sir niva by Guru Nanak Dev Ji

Image

shalok Shekh Farid ji

Image