Worksheet Of Class 9th Punjabi
ਜਮਾਤ -ਨੌਵੀ ਵਰਕਸ਼ੀਟ ਪ੍ਰਸ਼ਨ -1 ਸੂਫ਼ੀ ਸ਼ਬਦ ਦਾ ਅਰਥ ਕੀ ਹੈ ? ਪ੍ਰਸ਼ਨ -2ਬੁਢਾਪੇ ਦੀਆਂ ਕੀ ਨਿਸ਼ਾਨੀਆਂ ਹਨ ? ਪ੍ਰਸ਼ਨ -3 ਰੱਬ ਕਿੱਥੇ ਮਿਲਦਾ ਹੈ ? ਪ੍ਰਸ਼ਨ -4 ਫ਼ਰੀਦ ਜੀ ਦੀ ਕਵਿਤਾ ਵਿਚ ਆਏ ਵਿਚਾਰਾ ਨੂੰ ਆਪਣੇ ਸ਼ਬਦਾਂ ਵਿਚ ਲਿਖੋ | ਪ੍ਰਸ਼ਨ -5 ਮੁਹਾਵਰਿਆਂ ਦੇ ਅਰਥ ਦੱਸੋ |- ਓਹੜ -ਪੋਹੜ ਕਰਨੇ ,ਉਨ ਲਾਹੁਣੀ ,ਉੱਨੀ ਇੱਕੀ ਦਾ ਫਰਕ ਪ੍ਰਸ਼ਨ -6 ਵਿਰੋਧੀ ਸ਼ਬਦ ਦੱਸੋ -ਉਜਾੜ ,ਉੱਦਮੀ ਔਂਤਰ ,ਸਭਿਆ |