Worksheet Punjabi of class 9th
ਜਮਾਤ -ਨੌਵੀਂ ਵਿਸ਼ਾ -ਪੰਜਾਬੀ ਪ੍ਰਸ਼ਨ -1 ਕਬੱਡੀ ਲੇਖ ਕਿਸ ਦਾ ਲਿਖਿਆ ਹੋਇਆ ਹੈ? ਪ੍ਰਸ਼ਨ -2 ਅੰਬਰਸਰੀ ਕਬੱਡੀ ਦੀ ਕੀ ਵਿਸ਼ੇਸ਼ਤਾ ਹੈ ? ਪ੍ਰਸ਼ਨ -3 ਗੁੱਟ ਦਾ ਪੀਰ ਸਰਦਾਰ ਕਿਸ ਨੂੰ ਕਿਹਾ ਜਾਂਦਾ ਹੈ ? ਪ੍ਰਸ਼ਨ -4 ਚੌਧਰੀ ਮੁਹੰਮਦ ਸਦੀਕ ਨੂੰ ਕਿਸ ਨਾਂ ਨਾਲ ਜਾਣਿਆਂ ਜਾਂਦਾ ਹੈ ? ਪ੍ਰਸ਼ਨ -5 ਤੂਫ਼ਾਨ ਮੇਲ ਧਾਵੀ ਕਿਸ ਨੂੰ ਕਿਹਾ ਜਾਂਦਾ ਹੈ ? ਪ੍ਰਸ਼ਨ -6 ਕਿਸ ਨੂੰ ਦੋਸਤ ਮਿੱਤਰ ਘੁੱਗਾ ਕਹਿੰਦੇਸੀ ? ਪ੍ਰਸ਼ਨ -7 ਕਬੱਡੀ ਮੈਚ ਦਾ ਸਮਾਂ ਕਿਨ੍ਹਾਂ ਹੁੰਦਾਂ ਹੈ ? ਪ੍ਰਸ਼ਨ -8 ਸਿੰਮਲ ਰੁੱਖ ਸਰਾਇਰਾ ਦਾ ਸਾਰ ਲਿਖੋ |